ਕਾਂਗਰਸ ਦੇ ਮਹਿੰਗਾਈ ਰਾਹਤ ਕੈਂਪਾਂ ਤੋਂ ਭਾਜਪਾ ਬੁਖਲਾਈ : ਸੁਖਜਿੰਦਰ ਰੰਧਾਵਾ

ਰਾਜਸਥਾਨ ਕਾਂਗਰਸ ਦੇ ਸਹਿ-ਇੰਚਾਰਜਾਂ ਨੂੰ ਸੂਬਾ ਇੰਚਾਰਜ ਸੁਖਜਿੰਦਰ ਰੰਧਾਵਾ ਨੇ ਚਾਰਜ ਸੌਂਪਿਆ ਹੈ। ਮਹਿੰਗਾਈ ਰਾਹਤ ਕੈਂਪ…

ਕੇਂਦਰ ਸਰਕਾਰ ਦਾ ਵੱਡਾ ਐਕਸ਼ਨ ! 14 ਮੋਬਾਇਲ ਮੈਸੇਂਜਰ ਐਪਸ ਕੀਤੇ ਬੈਨ

ਕੇਂਦਰ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 14 ਮੋਬਾਇਲ ਮੈਸੇਂਜਰ ਐਪਸ ਨੂੰ ਬਲਾਕ ਕਰ ਦਿੱਤਾ ਹੈ। ਇਨ੍ਹਾਂ…

ਫੌਜ ‘ਚ ਪਹਿਲੀ ਵਾਰ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਫ਼ਸਰ ਸ਼ਾਮਲ, ਚਲਾਉਣਗੀਆਂ ਤੋਪ ਤੇ ਰਾਕੇਟ

ਭਾਰਤੀ ਫੌਜ ਨੇ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਨੂੰ ਇਜਾਜ਼ਤ ਦੇ ਕੇ ਔਰਤਾਂ…

PM ਮੋਦੀ ਨੇ ਚੰਡੀਗੜ੍ਹ ਪੁੱਜ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ

ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ…

ਨਹੀਂ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦਾ ਅੱਜ…

ਹਰ ਹਰ ਮਹਾਂਦੇਵ ਦੇ ਜੈਕਾਰਆਿਂ ਨਾਲ ਗੂੰਜਆਿਂ ਕੇਦਾਰਨਾਥ ਧਾਮ

ਕਦਾਰਨਾਥ ਧਾਮ ਦੇ ਕਪਾਟ ਅੱਜ ਸਵੇਰੇ 6:20 ਵਜੇ ਤੋਂ ਪੂਰੀਆਂ ਰਸਮਾਂ ਨਾਲ ਖੋਲ੍ਹ ਦੱਿਤੇ ਗਏ ਹਨ।…

PM ਮੋਦੀ, ਰਾਸ਼ਟਰਪਤੀ ਮੁਰਮੂ ਤੇ CM ਭਗਵੰਤ ਮਾਨ ਨੇ ਦਿੱਤੀ ਈਦ ‘ਤੇ ਵਧਾਈ

ਨਵੀਂ ਦਿੱਲੀ- ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਸ਼ੁੱਕਰਵਾਰ ਸ਼ਾਮ ਨੂੰ ਈਦ-ਉਲ-ਫਿਤਰ ਦਾ ਚੰਦ ਨਜ਼ਰ…

ਨਹੀਂ ਰਹੀ ਮਰਹੂਮ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ, 74 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਬਾਲੀਵੁੱਡ ਤੋਂ ਇੱਕ ਦੁਖਦ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ…

ਰਾਹੁਲ ਗਾਂਧੀ ਨੂੰ ਵੱਡਾ ਝਟਕਾ ! ਸੂਰਤ ਕੋਰਟ ਨੇ ਮਾਣਹਾਨੀ ਮਾਮਲੇ ‘ਚ ਸਜ਼ਾ ਦੇ ਖਿਲਾਫ਼ ਅਰਜੀ ਕੀਤੀ ਖਾਰਿਜ਼ 

ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਗੁਜਰਾਤ ਦੇ ਸੂਰਤ ਦੀ ਸੈਸ਼ਨ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ।…

ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਅਮਰੀਕਾ ਦੇ ਪ੍ਰੋਗਰਾਮ ‘ਚ ਦਿਸਿਆ ਮੂਸੇਵਾਲਾ ਦਾ ਕਾਤਲ!

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਅਨਮੋਲ ਅਮਰੀਕਾ ਵਿੱਚ ਨਜ਼ਰ ਆਇਆ ਹੈ। ਅਨਮੋਲ ਮੂਸੇਵਾਲਾ…