ਫਗਵਾੜਾ ‘ਚ ਵਾਪਰਿਆ ਦਰਦਨਾਕ ਹਾਦਸਾ, ਇਕੋ ਪ੍ਰਵਾਰ ਦੇ 3 ਜੀਆਂ ਦੀ ਮੌਤ

ਫਗਵਾੜਾ ਵਿਚ ਅੱਜ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇਥੇ ਸੜਕੀ ਹਾਦਸੇ ਵਿਚ ਇਕੋ ਪ੍ਰਵਾਰ ਦੇ 3…

ਮਾਨਸਾ ਵਿਚ ਫ਼ਾਰਚੂਨਰ ਗੱਡੀ ਪਲਟਣ ਕਾਰਨ 2 ਨੌਜਵਾਨਾਂ ਦੀ ਮੌਤ, 2 ਜ਼ਖ਼ਮੀ

ਮਾਨਸਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਪਿੰਡ ਚਕੇਰੀਆਂ ਵਿਚ ਇਕ ਫ਼ਾਰਚੂਨਰ ਗੱਡੀ ਭਿਆਨਕ ਹਾਦਸੇ…

ਨਕੋਦਰ ’ਚ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੇ ਜੋੜੇ ਨਾਲ ਵਾਪਰੀ ਅਣਹੋਣੀ

ਪੰਜਾਬ ਦੇ ਜਲੰਧਰ ਵਿੱਚ, ਇੱਕ ਜੋੜਾ ਜੋ ਨਕੋਦਰ ਦਰਗਾਹ ‘ਤੇ ਮੱਥਾ ਟੇਕਣ ਲਈ ਮੋਟਰਸਾਈਕਲ ‘ਤੇ ਜਾ…

ਗੜ੍ਹਸ਼ੰਕਰ-ਨੰਗਲ ਰੋਡ ’ਤੇ ਪਲਟਿਆ ਛੋਟਾ ਹਾਥੀ

ਹੁਸ਼ਿਆਰਪੁਰ ਦੇ ਹਲਕੇ ਗੜ੍ਹਸ਼ੰਕਰ ਦੇ ਪਿੰਡ ਸ਼ਾਹਕੋਟ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਇਹ ਹਾਦਸਾ ਟਾਟਾ…

ਗੜ੍ਹਸ਼ੰਕਰ ’ਚ ਕੈਂਟਰ ਅਤੇ ਕਾਰ ਦੀ ਭਿਆਨਕ ਟੱਕਰ, ਚਾਲਕ ਜ਼ਖ਼ਮੀ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ਪਿੰਡ ਗੋਲੀਆਂ ਲਾਗੇ ਸਿਲੰਡਰਾਂ ਨਾਲ ਭਰੇ ਕੈਂਟਰ ਦੀ ਕਾਰ ਦੀ ਟੱਕਰ ਹੋਣ ਦਾ…

ਸਮਾਣਾ-ਭਵਾਨੀਗੜ੍ਹ ਰੋਡ ‘ਤੇ ਵਾਪਰਿਆ ਹਾਦਸਾ, ਟਰਾਲੇ ਤੇ ਪਿਕਅੱਪ ਗੱਡੀ ਦੀ ਹੋਈ ਟੱਕਰ, ਇੱਕ ਦੀ ਮੌਤ

ਸੜਕਾਂ ਤੇ ਪਏ ਡੂੰਘੇ-ਡੂੰਘੇ ਟੋਇਆ ਕਾਰਨ ਅਕਸਰ ਹੀ ਸੜਕੀ ਹਾਦਸੇ ਹੁੰਦੇ ਰਹਿੰਦੇ ਹਨ। ਤਾਜ਼ਾ ਮਾਮਲਾ ਸਮਾਣਾ…

ਪੁੱਤ ਨੂੰ ਸਕੂਲ ਛੱਡ ਕੇ ਆ ਰਹੀ ਮਹਿਲਾ ਦੀ ਸਕੂਟੀ ਦਾ ਕਾਰ ਨਾਲ ਹੋਈ ਟੱਕਰ, ਹੋਈ ਮੌਤ

ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿੱਚ ਲਾਲਹੇੜੀ ਰੋਡ ਰੇਲਵੇ ਪੁਲ ‘ਤੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਇੱਕ…

ਅੰਬਾਲਾ ਨੇੜੇ ਸ਼ੰਭੂ ਸਰਹੱਦ ‘ਤੇ ਵਾਪਰਿਆ ਹਾਦਸਾ, ਕਾਰ ਬੈਰੀਕੇਡ ‘ਤੇ ਚੜ੍ਹੀ

ਦਿੱਲੀ ਤੋਂ ਲੁਧਿਆਣਾ ਜਾਂਦੇ ਸਮੇਂ ਗੂਗਲ ਮੈਪਸ ’ਤੇ ਲੋਕੇਸ਼ਨ ਪਾਉਣਾ 3 ਨੌਜਵਾਨਾਂ ਲਈ ਮਹਿੰਗਾ ਸਾਬਤ ਹੋਇਆ।…

ਕਿਸਾਨ ਮੋਰਚੇ ’ਤੇ ਜਾ ਰਹੇ ਸਾਊਥ ਇੰਡੀਅਨ ਕਿਸਾਨਾਂ ਦੀ ਗੱਡੀ ਹੋਈ ਹਾਦਸਾਗ੍ਰਸਤ

ਪਟਿਆਲਾ ਦੇ ਸਿਆਣਾ ਏਰੀਆ ਵਿਖੇ ਕਿਸਾਨ ਮੋਰਚੇ ’ਤੇ ਜਾ ਰਹੇ ਸਾਊਥ ਇੰਡੀਅਨ ਕਿਸਾਨਾਂ ਦੀ ਗੱਡੀ ਸੜਕ…

ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਹਾਦਸੇ ’ਚ ਸਹੁਰਾ ਤੇ ਜਵਾਈ ਦੀ ਮੌਤ

ਮਾਨਸਾ ਦੇ ਕਸਬਾ ਭੀਖੀ ‘ਚ ਉਸ ਵੇਲੇ ਵੱਡਾ ਹਾਦਸਾ ਵਾਪਰਿਆ, ਜਦੋਂ ਕਾਰ ਅਤੇ ਮੋਟਰਸਾਈਕਲ ਦੀ ਟੱਕਰ…