ਪੰਜਾਬ ਵਿਚ ਵੱਡੀ ਵਾਰਦਾਤ, ਝਬਾਲ ‘ਚ ‘ਆਪ’ ਦੇ ਕਾਰਜਕਾਰੀ ਮੈਂਬਰ ‘ਤੇ ਚਲਾਈਆਂ ਗੋਲੀਆਂ

ਤਰਨਤਾਰਨ : ਤਰਨਤਾਰਨ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਵਿਧਾਨ ਸਭਾ ਹਲਕੇ ਦੇ ਪਿੰਡ ਪੱਧਰੀ ਦੇ…

ਪਟਵਾਰੀ ਨੇ 21 ਸਾਲਾਂ ‘ਚ 54 ਥਾਵਾਂ ’ਤੇ ਖਰੀਦੀ 55 ਏਕੜ ਜ਼ਮੀਨ, ਭ੍ਰਿਸ਼ਟਾਚਾਰ ਦੇ ਕੇਸ ‘ਚ ਜਾਂਚ ਸ਼ੁਰੂ

ਸਥਾਨਕ ਸ਼ਹਿਰ ਦੇ ਹਲਕਾ ਖਨੌਰੀ ਵਿਚ ਤਾਇਨਾਤ ਪਟਵਾਰੀ ਬਾਰੇ ਅਹਿਮ ਖੁਲਾਸਾ ਹੋਇਆ ਹੈ। ਦਰਅਸਲ ਇਹ ਗੱਲ…

ਪਟਿਆਲਾ ‘ਚ ਬਾਈਕ ਚੋਰ ਦਾ ਹਾਰ ਪਾ ਕੇ ਕੀਤਾ ਸਨਮਾਨ

ਪਟਿਆਲਾ : ਪੰਜਾਬ ਵਿਚ ਚੋਰਾਂ ਅਤੇ ਲੁਟੇਰਿਆਂ ਨੂੰ ਫੜਨ ਦਾ ਕੰਮ ਜੋ ਪੁਲਿਸ ਨੂੰ ਕਰਨਾ ਚਾਹੀਦਾ…

ਕੌਮਾਂਤਰੀ ਸਰਹੱਦ ਨੇੜੇ 29.26 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ

ਫਿਰੋਜ਼ਪੁਰ: ਕੌਮਾਂਤਰੀ ਸਰਹੱਦ ਨੇੜੇ ਪੈਂਦੇ ਪਿੰਡ ਗੱਟੀ ਮੱਤੜ ਵਿਚ ਪਾਕਿਸਤਾਨੀ ਤਸਕਰਾਂ ਅਤੇ ਸੀਮਾ ਸੁਰੱਖਿਆ ਬਲ ਤੇ…

ਘੱਟ ਗਿਣਤੀ ਕੌਮ ਦੇ ‘ਵਿਦਿਆਰਥੀ ਸਕਾਲਰਸ਼ਿਪ’ ਦਾ ਵੱਡਾ ਘਪਲਾ; ਪੰਜਾਬ ਸਮੇਤ ਹੋਰ ਕਈ ਰਾਜਾਂ ਦਾ ਸਰਵੇਖਣ ਹੋਇਆ

ਅਨੁਸੂਚਿਤ ਜਾਤੀ ਵਿਦਿਆਰਥੀਆਂ ਦੇ 300 ਕਰੋੜ ਤੋਂ ਵਧ ਵਜ਼ੀਫ਼ਾ ਘੁਟਾਲੇ ’ਚ ਪਿਛਲੀ ਕਾਂਗਰਸ ਸਰਕਾਰ ਦੇ ਮੰਤਰੀ…

ਭਲਵਾਨ ਜਿਨਸੀ ਸ਼ੋਸ਼ਣ ਮਾਮਲਾ : ਅਦਾਲਤ ਵਲੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸੰਮਨ ਜਾਰੀ

ਮਹਿਲਾ ਭਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਭਾਰਤੀ ਜਨਤਾ ਪਾਰਟੀ…

ਬੇਰੁਜ਼ਗਾਰ ਨੌਜਵਾਨ ਕੋਲੋਂ ਫਾਇਰ ਅਧਿਕਾਰੀ 12,500 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਨਗਰ ਕੌਂਸਲ ਮਲੇਰਕੋਟਲਾ ਦੀ ਫਾਇਰ ਬਿ੍ਗੇਡ ਵਿਚ ਐੱਸ.ਐਫ.ਓ. ਵਜੋਂ ਤਾਇਨਾਤ ਇਕ ਫਾਇਰ ਅਧਿਕਾਰੀ ਨੂੰ ਅੱਜ ਵਿਜੀਲੈਂਸ…

ਫਾਜ਼ਿਲਕਾ ਪੁਲਿਸ ਦੀ ਵੱਡੀ ਕਾਮਯਾਬੀ, ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਹਥਿਆਰਾਂ ਸਮੇਤ ਗ੍ਰਿਫਤਾਰ

ਪੰਜਾਬ ਪੁਲਿਸ ਵਲੋਂ ਸ਼ਰਾਰਤੀ ਅਨਸਰਾਂ ਅਤੇ ਅਪਰਾਧੀਆਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਵੱਡੀ…

BIG BREAKING : ਫਗਵਾੜਾ ਪੁਲਿਸ ਨੇ New Look ਵਾਲਿਆਂ ਨਾਲ ਲੁੱਟ ਖੋਹ ਕਰਨ ਵਾਲੇ ਦੋਸ਼ੀਆਂ ਨੂੰ ਕੀਤਾ ਕਾਬੂ

ਬੀਤੇ ਦਿਨੀ ਫਗਵਾੜਾ ਵਿਖੇ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਫਗਵਾੜਾ ਪੁਲਿਸ ਨੇ ਸੁਲਝਾ ਲਿਆ। ਜਿਕਰਯੋਗ…

ਅੰਮ੍ਰਤਿਸਰ ‘ਚ ਕਲਯੁਗੀ ਪੁੱਤਰ ਦਾ ਕਾਰਾ, ਜਾਇਦਾਦ ਪਛਿੇ ਕੀਤੀ ਮਾਂ ਦੀ ਕੁੱਟਮਾਰ

ਅੰਮ੍ਰਤਿਸਰ ਤੋਂ ਇਕ ਬਹੁਤ ਹੀ ਸ਼ਰਮਨਾਕ ਵੀਡੀਉ ਸਾਹਮਣੇ ਆਈ ਹੈ ਜਸਿ ਵਚਿ ਇਕ ਕਲਯੁਗੀ ਪੁੱਤਰ ਜਾਇਦਾਦ…