ਯੂ.ਪੀ ਸਰਕਾਰ ਨੇ 17 ਮਈ ਤੱਕ ਵਧਾਇਆ ਆਂਸ਼ਿਕ ਕੋਰੋਨਾ ਕਰਫਿਊ

ਲਖਨਊ, 13 ਮਈ – ਉੱਤਰ ਪ੍ਰਦੇਸ਼ ‘ਚ ਕੋਰੋਨਾ ਵਾਇਰ ਦੇ 18,125 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ 916 ਕੇਸ ਲਖਨਊ ਦੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੇ ਸੂਬੇ ‘ਚ ਆਂਸ਼ਿਕ ਕੋਰੋਨਾ ਕਰਫਿਊ 17 ਮਈ ਤੱਕ ਵਧਾ ਦਿੱਤਾ ਹੈ।

adv

Leave a Reply

Your email address will not be published. Required fields are marked *