ਜੈਸਲਮੇਰ, 15 ਜਨਵਰੀ – ਭਾਰਤੀ ਸੈਨਾ ਦਿਵਸ ਮਨਾਉਣ ਲਈ ਰਾਜਸਥਾਨ ਦੇ ਜੈਸਲਮੇਰ ਵਿਖੇ ਭਾਰਤ-ਪਾਕਿ ਸਰਹੱਦ ‘ਤੇ ਖਾਦੀ ਨਾਲ ਬਣਿਆ ਦੁਨੀਆ ਦਾ ਸਭ ਤੋਂ ਵੱਡਾ ਤਿਰੰਗਾ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਤਿਰੰਗਾ 225 ਫੁੱਟ ਲੰਮਾ ਅਤੇ 150 ਫੁੱਟ ਚੌੜਾ ਹੈ।