ਚੇਨਈ, 21 ਜਨਵਰੀ – ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੂਰੇ ਤਾਮਿਲਨਾਡੂ ‘ਚ 23 ਜਨਵਰੀ ਨੂੰ ਸੰਪੂਰਨ ਲਾਕਡਾਊਨ ਹੋਵੇਗਾ। ਇਹ ਐਲਾਨ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ ਸਟਾਲਿਨ ਨੇ ਕੀਤਾ।