ਲਤਾ ਮੰਗੇਸ਼ਕਰ ਅਜੇ ਵੀ ICU ‘ਚ

ਮੁੰਬਈ, 22 ਜਨਵਰੀ – ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਅਜੇ ਵੀ ਆਈ.ਸੀ.ਯੂ ਵਾਰਡ ਵਿਚ ਦਾਖਲ ਹਨ। ਡਾ. ਪ੍ਰਤੀਕ ਸਮਦਾਨੀ ਨੇ ਕਿਹਾ ਕਿ ਹੁਣ ਲਤਾ ਮੰਗੇਸ਼ਕਰ ਦੀ ਸਿਹਤ ‘ਚ ਥੋੜਾ ਸੁਧਾਰ ਹੈ।ਦੱਸ ਦਈਏ ਕਿ ਕੋਵਿਡ-19 ਦੇ ਚੱਲਦਿਆ ਲਤਾ ਮੰਗੇਸ਼ਕਰ ਨੂੰ ਜਨਵਰੀ ਦੇ ਪਹਿਲੇ ਹਫਤੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

Leave a Reply

Your email address will not be published. Required fields are marked *