ਸਾਡੀ ਨਕਲ ਕਰਕੇ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਲਈ ਮੰਗੀ ਰਾਇ – ਭਗਵੰਤ ਮਾਨ

ਮੋਹਾਲੀ, 3 ਫਰਵਰੀ – ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਕਾਂਗਰਸ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਾਡੇ ਉੱਪਰ ਸ਼ੱਕ ਕਰ ਰਹੀ ਸੀ, ਪਰੰਤੂ ਹੁਣ ਮੁੱਖ ਮੰਤਰੀ ਲਈ ਲੋਕਾਂ ਤੋਂ ਰਾਇ ਮੰਗ ਕੇ ਕਾਂਗਰਸ ਸਾਡੀ ਨਕਲ ਕਰ ਰਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਮੁੱਖ ਮੰਤਰੀ ਚਰਨਜੀਤ ਚੰਨੀ ਚਮਕੌਰ ਸਾਹਿਬ ਅਤੇ ਭਦੌੜ ਦੋਵੇਂ ਹਲਕਿਆ ਤੋਂ ਚੋਣ ਹਾਰਨਗੇ।

Leave a Reply

Your email address will not be published. Required fields are marked *