ਭਾਜਪਾ ‘ਚ ਸ਼ਾਮਿਲ ਹੋਏ ਰੈਸਲਰ ਦ ਗ੍ਰੇਟ ਖਲੀ

ਨਵੀਂ ਦਿੱਲੀ, 10 ਫਰਵਰੀ – ਜਲੰਧਰ ‘ਚ ਰੈਸਲਿੰਗ ਅਕੈਡਮੀ ਚਲਾਉਣ ਵਾਲੇ ਰੈਸਲਰ ਦ ਗ੍ਰੇਟ ਖਲੀ ਅੱਜ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ।ਦ ਗ੍ਰੇਟ ਖਲੀ ਦਾ ਅਸਲੀ ਨਾਂਅ ਦਲੀਪ ਸਿੰਘ ਰਾਣਾ ਹੈ ਤੇ ਭਾਜਪਾ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਦ ਗ੍ਰੇਟ ਖਲੀ ਨੇ ਭਾਜਪਾ ਦਾ ਪੱਲਾ ਫੜਿਆ।

Leave a Reply

Your email address will not be published. Required fields are marked *