ਰਾਏਪੁਰ, 13 ਮਈ – ਕੋਵਿਡ-19 ਕਾਰਨ ਆਪਣੇ ਮਾਤਾ ਪਿਤਾ ਗੁਆਉਣ ਵਾਲਿਆ ਦੀ ਪੜ੍ਹਾਈ ਦਾ ਖਰਚਾ ਛੱਤੀਸਗੜ੍ਹ ਸਰਕਾਰ ਚੁੱਕੇਗੀ ਤੇ Mahtari Dular Scheme ਤਹਿਤ ਬੱਚਿਆ ਨੂੰ ਵਜੀਫਾ ਦਿੱਤਾ ਜਾਵੇਗਾ।ਰਾਜ ਸਰਕਾਰ ਉਨ੍ਹਾਂ ਦੀ ਪੜਾਈ ਦਾ ਵੀ ਧਿਆਨ ਰੱਖੇਗੀ। ਇਹ ਜਾਣਕਾਰੀ ਮੁੱਖ ਮੰਤਰੀ ਦਫਤਰ ਵੱਲੋਂ ਦਿੱਤੀ ਗਈ।