ਨਵੀਂ ਦਿੱਲੀ, 12 ਫਰਵਰੀ – IPL Auction 2022 ਵਿਚ ਮੁੰਬਈ ਇੰਡੀਅਨਸ ਨੇ ਈਸ਼ਾਨ ਕਿਸ਼ਨ ਨੂੰ 15.25 ਕਰੋੜ ਰੁਪਏ ਵਿਚ ਖਰੀਦਿਆ। ਇਸ ਤਰਾਂ ਈਸ਼ਾਨ ਕਿਸ਼ਨ IPL Auction 2022 ਵਿਚ ਸਭ ਤੋਂ ਮਹਿੰਗੇ ਖਿਡਾਰੀ ਹੋ ਗਏ ਹਨ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 12.25 ਕਰੋੜ ਰੁਪਏ ਵਿਚ ਖਰੀਦਿਆ ਸੀ।