ਨਵੀਂ ਦਿੱਲੀ, 14 ਮਈ – ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 16 ਮਈ ਤੋਂ 31 ਮਈ ਤੱਕ 1 ਕਰੋੜ 92 ਲੱਖ ਕੋਵਿਡ-19 ਵੈਕਸੀਨ ਮੁਫਤ ਸਪਲਾਈ ਕਰੇਗੀ।