ਰੂਸ ਦੇ ਹਮਲੇ ‘ਚ ਹੁਣ ਤੱਕ 137 ਲੋਕਾਂ ਦੀ ਮੌਤ, 300 ਤੋਂ ਵੱਧ ਜਖਮੀਂ –ਯੁਕਰੇਨ ਰਾਸ਼ਟਰਪਤੀ

ਕੀਵ, 25 ਫਰਵਰੀ – ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਨਸਕੀ ਨੇ ਵੀਡੀਓ ਸੰਦੇਸ਼ ਜਾਰੀ ਕਰ ਕਿਹਾ ਕਿ ਰੂਸ ਦੇ ਹੇਮਲੇ ਵਿਚ ਹੁਣ ਤੱਕ ਯੂਕਰੇਨ ਦੇ 137 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 300 ਤੋਂ ਵੱਧ ਜਖਮੀਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਲੜਾਈ ਵਿਚ ਕਿਸੇ ਦਾ ਵੀ ਸਾਥ ਨਾ ਮਿਲਣ ਦੀ ਗੱਲ ਕਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਯੂਕਰੇਨ ਨੇ ਰੂਸ ਦੇ 800 ਸੈਨਿਕ ਢੇਰ ਕੀਤੇ ਹਨ ਜਦਕਿ 13 ਏਅਰਕ੍ਰਾਫਟ-ਹੈਲੀਕਾਪਟਰ ਅਤੇ 30 ਤੋਂ ਵੱਧ ਟੈਂਕ ਨਸ਼ਟ ਕੀਤੇ ਹਨ।

Leave a Reply

Your email address will not be published. Required fields are marked *