ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਦੇ 1 ਲੱਖ ਨਾਗਰਿਕਾਂ ਨੇ ਪੋਲੈਂਡ ‘ਚ ਲਈ ਸ਼ਰਨ

ਕੀਵ, 26 ਫਰਵਰੀ – ਰੂਸ ਵੱਲੋਂ ਯੂਕਰੇਨ ਉੱਪਰ ਕੀਤੇ ਗਏ ਹਮਲੇ ਨੂੰ ਅੱਜ ਤੀਸਰਾ ਦਿਨ ਹੈ। ਇਸ ਦੌਰਾਨ ਯੂਕਰੇਨ ਦੇ 1 ਲੱਖ ਨਾਗਰਿਕਾਂ ਦੇ ਪੋਲੈਂਡ ‘ਚ ਸ਼ਰਨ ਲੈ ਲਈ ਹੈ। ਨਿੂਜ਼ ਏਜੰਸੀ ਅਨੁਸਾਰ ਇਹ ਰਿਪੋਰਟ ਅਧਿਕਾਰੀਆਂ ਨੇ ਦਿੱਤੀ ਹੈ।

Leave a Reply

Your email address will not be published. Required fields are marked *