ਨਿਊਯਾਰਕ, 28 ਫਰਵਰੀ – ਨਾਟੋ ਦੇ ਜਨਰਲ ਸਕੱਤਰ Jens Stoltenberg ਦਾ ਕਹਿਣਾ ਹੈ ਕਿ ਨਾਟੋ ਸਹਿਯੋਗੀ ਯੂਕਰੇਨ ਨੂੰ air defence missiles, anti-tank weapons ਦੇ ਨਾਲ ਨਾਲ ਮਨੁੱਖੀ ਅਤੇ ਵਿੱਤੀ ਸਹਾਇਤਾ ਦੇਣ ਲਈ ਸਮੱਰਥਨ ਵਧਾ ਰਹੇ ਹਨ।