ਡੀ.ਆਰ.ਡੀ.ਓ ਵੱਲੋਂ ਬਣਾਈ ਕੋਰੋਨਾ ਦੀ ਦਵਾਈ Anti-COVID 2DG ਰਾਜਨਾਥ ਸਿੰਘ ਤੇ ਹਰਸ਼ਵਰਧਨ ਨੇ ਕੀਤੀ ਲਾਂਚ

ਨਵੀਂ ਦਿੱਲੀ, 17 ਮਈ – ਡੀ.ਆਰ.ਡੀ.ਓ ਵੱਲੋਂ ਕੋਰੋਨਾ ਨੂੰ ਲੈ ਕੇ ਬਣਾਈ ਗਈ ਦਵਾਈ Anti-COVID 2DG ਦੇ ਪਹਿਲੇ ਬੈਚ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰ ਸਿਹਤ ਮੰਤਰੀ ਹਰਸ਼ਵਰਧਨ ਸਿੰਘ ਨੇ ਲਾਂਚ ਕੀਤਾ।ਇਹ ਦਵਾਈ ਅੱਜ ਤੋਂ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ।

Leave a Reply

Your email address will not be published. Required fields are marked *