ਨਵੀਂ ਦਿੱਲੀ, 18 ਮਈ – ਆਟੋ ਅਤੇ ਬੱਸ ਚਾਲਕਾਂ ਆਦਿ ਲਈ ਟੀਕਾਰਕਨ ਪਹਿਲ ਦੇ ਆਧਾਰ ‘ਤੇ ਕਰਨ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਕੋਰੋਨਾ ਵੈਕਸੀਨੇਸ਼ਨ ਅਭਿਆਨ ‘ਚ ਪਹਿਲ ਲਈ ਹਰ ਕੋਈ ਅਦਾਲਤ ਦਾ ਦਰਵਾਜ਼ਾ ਖੜਕਾ ਰਿਹਾ ਹੈ। ਜੇ ਸਾਰਿਆਂ ਨੂੰ ਤਰਜੀਹ ਦਿੱਤੀ ਗਈ ਤਾਂ ਦੂਸਰੇ ਨੰਬਰ ‘ਤੇ ਕੌਣ ਰਹੇਗਾ।