ਚੰਡੀਗੜ੍ਹ, 2 ਮਈ – ਪੰਜਾਬ ਦੇ ਲੋਕ ਹੁਣ ਖੁਦ ਆਪਣਾ ਬਜਟ ਬਣਾਉਣਗੇ ਤੇ ਬਜਟ ਬਾਰੇ ਆਪਣੀ ਰਾਏ ਦੇਣਗੇ। ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਨੂੰ ਲੈ ਕੇ ਪੋਰਟਲ ਲਾਂਚ ਕੀਤਾ ਗਿਆ ਹੈ।