ਰਾਜੀਵ ਕੁਮਾਰ ਹੋਣਗੇ ਭਾਰਤ ਦੇ ਅਗਲੇ ਮੁੱਖ ਚੋਣ ਕਮਿਸ਼ਨਰ

ਨਵੀਂ ਦਿੱਲੀ, 12 ਮਈ – 1984 ਬੈਚ ਦੇ ਆਈ.ਏ.ਐੱਸ ਅਫਸਰ ਰਾਜੀਵ ਕੁਮਾਰ ਭਾਰਤ ਦੇ ਅਗਲੇ ਚੋਣ ਕਮਿਸ਼ਨਰ ਹੋਣਗੇ।ਪ੍ਰਸ਼ਾਸਨਿਕ ਸੇਵਾਵਾਂ ‘ਚ 36 ਸਾਲ ਸੇਵਾਵਾਂ ਨਿਭਾਉਣ ਵਾਲੇ ਰਾਜੀਵ ਕੁਮਾਰ 15 ਮਈ ਨੂੰ ਆਪਣਾ ਚਾਰਜ ਸੰਭਾਲਣਗੇ।ਉਹ ਮੌਜੂਦਾ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਥਾਂ ਚਾਰਜ ਸੰਭਾਲਣਗੇ ਜਿਨ੍ਹਾਂ ਦਾ ਕਾਰਜਕਾਲ 14 ਮਈ ਨੂੰ ਖਤਮ ਹੋ ਰਿਹਾ ਹੈ।

Leave a Reply

Your email address will not be published. Required fields are marked *