ਕੋਲਕਾਤਾ, 19 ਮਈ – ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਘਰ ‘ਚ ਇਕਾਂਤਵਾਸ ਹੋ ਗਏ ਹਨ।