ਹਰਿਦੁਆਰ, 19 ਮਈ – ਜੂਨਾ ਅਖਾੜੇ ਦੇ ਸਵਾਮੀ ਅਵਧੇਸ਼ਾਨੰਦ ਦਾ ਕਹਿਣਾ ਹੈ ਕਿ ਕੁੰਭ ਦਾ ਸਿਆਸੀਕਰਨ ਬੰਦ ਹੋਵੇ। ਪਰੰਪਰਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।