ਟੂਲਕਿਟ ਰਾਹੀ ਕੁੰਭ ਮੇਲੇ ਅਤੇ ਹਿੰਦੂਵਾਦ ਨੂੰ ਬਦਨਾਮ ਕਰਨਾ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਸਾਜ਼ਿਸ਼ – ਰਾਮਦੇਵ

ਹਰਿਦੁਆਰ, 19 ਮਈ – ਯੋਗ ਗੁਰੂ ਰਾਮਦੇਵ ਦਾ ਕਹਿਣਾ ਹੈ ਕਿ ਟੂਲਕਿਟ ਦੇ ਮਾਧਿਅਮ ਰਾਹੀ ਕੁੰਭ ਮੇਲੇ ਅਤੇ ਹਿੰਦੂਵਾਦ ਨੂੰ ਬਦਨਾਮ ਕਰਨਾ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਸਾਜ਼ਿਸ਼ ਤੇ ਅਪਰਾਧ ਹੈ।ਉਹ ਅਜਹਾ ਕਰਨ ਵਾਲਿਆਂ ਨੂੰ ਅਪੀਲ ਕਰਦੇ ਹਨ ਕਿ ਉਹ ਰਾਜਨੀਤੀ ਤਾਂ ਕਰ ਸਕਦੇ ਹਨ ਪਰ ਹਿੰਦੂਆਂ ਦਾ ਅਪਮਾਨ ਨਾ ਕਰਨ। ਇਹ ਦੇਸ਼ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਜਿਹੀਆਂ ਤਾਕਤਾਂ ਦਾ ਬਾਈਕਾਟ ਕਰਨ ਤੇ ਵਿਰੋਧ ਕਰਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *