ਨਹੀਂ ਰਹੇ 26/11 ਮੁੰਬਈ ਅੱਤਵਾਦੀ ਹਮਲੇ ਵਿਰੋਧੀ ਆਪ੍ਰੇਸ਼ਨਾਂ ਦੀ ਅਗਵਾਈ ਕਰਨ ਵਾਲੇ ਜੇ.ਕੇ ਦੱਤ

ਮੁੰਬਈ, 20 ਮਈ – ਕੋਰੋਨਾ ਵਾਇਰਸ ਕਾਰਨ ਕਈ ਨਾਮੀ ਹਸਤੀਆਂ ਆਪਣੀ ਜਾਨ ਗੁਆ ਚੁੱਕੀਆ ਹਨ।2008 ਵਿਚ 26/11 ਮੁੰਬਈ ਅੱਤਵਾਦੀ ਹਮਲੇ ਵਿਰੋਧੀ ਆਪ੍ਰੇਸ਼ਨਾਂ ਦੀ ਅਗਵਾਈ ਕਰਨ ਵਾਲੇ ਐੱਨ.ਸੀ.ਜੀ ਦੇ ਸਾਬਕਾ ਪ੍ਰਮੁੱਖ ਜੇ.ਕੇ ਦੱਤ ਦਾ ਵੀ ਕੋਰੋਨਾ ਕਾਰਨ ਦੇਹਾਂਤ ਹੋ ਗਿਆ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਉਨ੍ਹਾਂ ਦੇ ਦੇਹਾਂਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *