ਚੰਡੀਗੜ੍ਹ, 21 ਮਈ – ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੀ ਬਿਮਾਰ ਮਾਂ ਦੇ ਇਲਾਜ ਲਈ 48 ਘੰਟੇ ਦੀ ਪੈਰੋਲ ਮਿਲੀ ਹੈ।ਗੁਰਮੀਤ ਰਾਮ ਰਹੀਮ ਵੱਲੋਂ ਆਪਣੀ ਮਾਂ ਦੇ ਇਲਾਜ ਲਈ 3 ਹਫਤਿਆਂ ਦੀ ਪੈਰੋਲ ਮੰਗੀ ਗਈ ਸੀ।