ਸਫਾਈ ਸੇਵਕਾਂ ਨੇ ਕੌਂਸਲਰ ਦੇ ਘਰ ਅੱਗੇ ਸੁੱਟਿਆ ਕੂੜਾ

ਗੜ੍ਹਸ਼ੰਕਰ, 21 ਮਈ – ਗੜ੍ਹਸ਼ੰਕਰ ਦੇ ਵਾਰਡ ਨੰ. 5 ਦੇ ਕੌਂਸਲਰ ਦੀਪਕ ਕੁਮਾਰ ਉੱਪਰ ਗਲਤ ਸ਼ਬਦਾਵਲੀ ਬੋਲਣ ਦੇ ਦੋਸ਼ ਲਗਾਉਂਦੇ ਹੋਏ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਕੌਂਸਲਰ ਦੀਪਕ ਕੁਮਾਰ ਦੇ ਘਰ ਦੇ ਬਾਹਰ ਕੂੜਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਫਾਈ ਸੇਵਕਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਸ਼ਹਿਰ ਦੀ ਸਫਾਈ ਦਾ ਕੰਮ ਠੱਪ ਕਰਕੇ ਹੜਤਾਲ ਕਰਨਗੇ।

Leave a Reply

Your email address will not be published. Required fields are marked *