ਹਿਮਾਚਲ ਦੇ ਮੁੱਖ ਮੰਤਰੀ ਵੱਲੋਂ ‘ਹਿਮਾਚਲ ਕੋਵਿਡ ਕੇਅਰ ਮੋਬਾਈਲ’ ਐਪ ਲਾਂਚ

ਸ਼ਿਮਲਾ, 22 ਮਈ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਘਰ ‘ਚ ਇਕਾਂਤਵਾਸ ਕੀਤੇ ਕੋਵਿਡ ਮਰੀਜ਼ਾਂ ਲਈ ਹਿਮਾਚਲ ਕੋਵਿਡ ਕੇਅਰ ਮੋਬਾਈਲ ਐਪ ਲਾਂਚ ਕੀਤੀ।

Leave a Reply

Your email address will not be published. Required fields are marked *