ਉੱਤਰਾਖੰਡ ‘ਚ ਕੋਵਿਡ-19 ਕਾਰਨ ਮਈ ਦੇ ਪਹਿਲੇ 20 ਦਿਨਾਂ ‘ਚ ਸਭ ਤੋਂ ਵੱਧ ਮੌਤਾਂ ਦਰਜ

ਦੇਹਰਾਦੂਨ, 22 ਮਈ – ਮਈ ਦੇ ਪਹਿਲੇ 20 ਦਿਨਾਂ ਵਿਚ ਉੱਤਰਾਖੰਡ ‘ਚ ਕੋਵਿਡ-19 ਕਾਰਨ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਉੱਤਰਾਖੰਡ ਦੇ ਸਿਹਤ ਮੰਤਰਾਲੇ ਅਨੁਸਾਰ ਕੋਵਿਡ-19 ਕਾਰਨ ਹੋਈਆਂ ਕੁੱਲ 5600 ਮੌਤਾਂ ‘ਚੋਂ 51% ਮੌਤਾਂ ਮਈ ਦੇ ਪਹਿਲੇ 20 ਦਿਨਾਂ ਵਿਚ ਹੋਈਆਂ ਹਨ।

Leave a Reply

Your email address will not be published. Required fields are marked *