Skip to content
ਬਾਲੀਵੁੱਡ ਬਾਦਸ਼ਾਹ ਅਮਤਿਾਭ ਬੱਚਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਸ਼ੰਸਕਾਂ ਨੂੰ ਜਾਣ ਕੇ ਦੁੱਖ ਹੋਵੇਗਾ ਕ ਿਅਦਾਕਾਰ ਸ਼ੂਟੰਿਗ ਦੌਰਾਨ ਵੱਡੇ ਹਾਦਸੇ ਦਾ ਸ਼ਕਿਾਰ ਹੋ ਗਏ ਹਨ। ਇਸਦੇ ਚੱਲਦੇ ਅਮਤਿਾਭ ਨੂੰ ਸੱਟ ਵੀ ਲੱਗ ਗਈ ਹੈ। ਇਹ ਜਾਣਕਾਰੀ ਅਦਾਕਾਰ ਵੱਲੋਂ ਆਪਣੇ ਬਲਾਗ ਰਾਹੀਂ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਆਿ ਕ ਿਹੈਦਰਾਬਾਦ ‘ਚ ਸ਼ੂਟੰਿਗ ਦੌਰਾਨ ਉਨ੍ਹਾਂ ਨਾਲ ਹਾਦਸਾ ਹੋ ਗਆਿ ਸੀ। ਦੱਸ ਦੇਈਏ ਕ ਿਅਮਤਿਾਭ ਹੈਦਰਾਬਾਦ ਵੱਿਚ ਆਪਣੀ ਫਲਿਮ ‘ਪ੍ਰੋਜੈਕਟ ਕੇ’ ਲਈ ਇੱਕ ਐਕਸ਼ਨ ਸੀਨ ਦੀ ਸ਼ੂਟੰਿਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਸੱਟ ਲੱਗ ਗਈ ਜਸਿ ਵੱਿਚ ਉਨ੍ਹਾਂ ਦੀਆਂ ਪਸਲੀਆਂ ਨੂੰ ਨੁਕਸਾਨ ਪਹੁੰਚਆਿ। ਅਮਤਿਾਭ ਬੱਚਨ ਨੇ ਬਲਾਗ ਰਾਹੀਂ ਦੱਸਆਿ ਹੈ ਕ ਿਉਹ ਇਸ ਸਮੇਂ ਠੀਕ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਆਿ ਕ ਿਫਲਿਹਾਲ ਫਲਿਮ ਦੀ ਸ਼ੂਟੰਿਗ ਰੱਦ ਕਰ ਦੱਿਤੀ ਗਈ ਹੈ ਅਤੇ ਉਹ ਮੁੰਬਈ ‘ਚ ਆਰਾਮ ਕਰ ਰਹੇ ਹਨ, ਪਰ ਸੱਟ ਲੱਗਣ ਕਾਰਨ ਕਸਿੇ ਨੂੰ ਮਲਿ ਨਹੀਂ ਸਕਣਗੇ।