ਮੋਗਾ, 25 ਮਈ – ਮੋਗਾ ਦੇ ਪਿੰਡ ਕੋਕਰੀ ਬਹਿਣੀਵਾਲ ਵਿਖੇ ਨਿੱਜੀ ਐਂਬੂਲੈਂਸ ਦੇ ਡਰਾਇਵਰ ਦੀ ਐਂਬੂਲੈਂਸ ਦਾ ਸਿਲੰਡਰ ਚੈੱਕ ਕਰਦੇ ਸਮੇਂ ਸਿਲੰਡਰ ਫਟਣ ਕਾਰਨ ਮੌਤ ਹੋ ਗਈ ਜਦਕਿ ਲੜਕੀ ਸਮੇਤ 2 ਜਖਮੀਂ ਹੋ ਗਏ।ਜਖਮੀਂਆਂ ‘ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।