ਅਹਿਮਦਾਬਾਦ, 26 ਮਈ – ਗੁਜਰਾਤ ਦੇ 36 ਸ਼ਹਿਰਾਂ ‘ਚ ਨਾਈਟ ਕਰਫਿਊ ਦਾ ਸਮਾਂ ਬਦਲ ਗਿਆ ਹੈ। ਇਨ੍ਹਾਂ ਸ਼ਹਿਰਾਂ ‘ਚ ਹੁਣ ਰਾਤ 8 ਵਜੇ ਦੀ ਬਜਾਇ ਰਾਤ 9 ਵਜੇ ਤੋਂ ਨਾਈਟ ਕਰਫਿਊ ਸਵੇਰੇ 6 ਵਜੇ ਤੱਕ ਲੱਗੇਗਾ। ਇਸ ਦੀ ਜਾਣਕਾਰੀ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਦਿੱਤੀ।