ਵਕਿਰਮਜੀਤ ਸੰਿਘ ਸਾਹਨੀ ਨੇ ਇਕ ਕਰੋੜ ਰੁਪਏ ਦੀ ਲਾਗਤ ਵਾਲੀ ਅਤ ਿਆਧੁਨਕਿ ਜੀਵਨ ਰੱਖਅਿਕ ਐਕਸਟਰਾਕੋਰਪੀਅਲ ਮੈਂਬਰੈਂਸ ਔਕਸੀਜੈਨਰੇਸ਼ਨ ਈ ਸੀ ਐਮ ਓ ਮਸ਼ੀਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਊਿਟ ਆਫ ਮੈਡੀਕਲ ਸਾਇੰਸਜ ਐਂਡ ਰੀਸਰਚ ਨੂੰ ਭੇਟ ਕੀਤੀ ਹੈ। ਵਕਿਰਮਜੀਤ ਸਾਹਨੀ ਨੇ ਇਹ ਭੇਟ ਸਵਕਿਾਰ ਕਰਨ ਬਦਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜੰਿਦਰ ਸੰਿਘ ਧਾਮੀ ਦਾ ਧੰਨਵਾਦ ਕੀਤਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਬਿ ਦੇ ਜਥੇਦਾਰ ਗਆਿਨੀ ਹਰਪ੍ਰੀਤ ਸੰਿਘ ਜੀ ਨੂੰ ਅਰਦਾਸ ਕਰਨ ਲਈ ਬੇਨਤੀ ਕੀਤੀ ਹੈ। ਇਹਨਾਂ ਮਸ਼ੀਨਾਂ ਦਾ ਬਾਕਾਇਦਾ ਉਦਘਾਟਨ ਹਾਲੇ ਹੋਣਾ ਹੈ ਜਦਕ ਿਇਸ ਨੂੰ ਹਸਪਤਾਲ ਵਚਿ ਬਣਾਏ ਗਏ ਵਸਿ਼ੇਸ਼ ਆਈਸੀਯੂ ਵਚਿ ਸਥਾਪਤ ਕਰਕੇ ਪੂਰੀ ਤਰਾਂ ਕਾਰਜਸ਼ੀਲ ਕਰ ਦੱਿਤਾ ਗਆਿ ਹੈ। ਸਾਹਨੀ ਨੇ ਕਹਿਾ ਕ ਿਵੈਂਟੀਲੇਟਰ ਤੋਂ ਵਧੇਰੇ ਪ੍ਰਭਾਵੀ ਹੋਣ ਕਾਰਨ ਇਸ ਮਸ਼ੀਨ ਨਾਲ ਹਜ਼ਾਰਾਂ ਮਰੀਜ਼ਾਂ ਦਾ ਜੀਵਨ ਬਚਾਇਆ ਜਾ ਸਕੇਗਾ। ਇਸ ਵੇਲੇ ਪੰਜਾਬ ਅਤੇ ਦੱਿਲੀ ਵਚਿ ਈਸੀਐਮਓ ਮਸ਼ੀਨਾਂ ਕਾਫ਼ੀ ਗਣਿਤੀ ਵਚਿ ਉਪਲਬਧ ਹਨ।