ਪੰਜਾਬ ‘ਚ ਭ੍ਰਸਿ਼ਟਾਚਾਰੀਆਂ ‘ਤੇ ਕਾਰਵਾਈ: ਛੰ ਮਾਨ ਨੇ ਕਹਿਾ- ਇਕ ਸਾਲ ‘ਚ 300 ਤੋਂ ਵੱਧ ਭ੍ਰਸਿ਼ਟ ਲੋਕ ਗਏ ਜੇਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਲੋਕਾਂ ਨੂੰ ਭ੍ਰਸਿ਼ਟਾਚਾਰ ਨੂੰ ਜੜ੍ਹੋਂ ਪੁੱਟਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਹਿਾ ਕ ਿਮਾਰਚ 2022 ਵਚਿ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਲਿਾਂ ਭ੍ਰਸਿ਼ਟਾਚਾਰ ਨੂੰ ਖ਼ਤਮ ਕਰਨ ਦਾ ਫੈਸਲਾ ਲਆਿ ਗਆਿ। ਨਾਲ ਹੀ ਇੱਕ ਭ੍ਰਸਿ਼ਟਾਚਾਰ ਵਰਿੋਧੀ ਹੈਲਪਲਾਈਨ ਨੰਬਰ (9501200200) ਜਾਰੀ ਕੀਤਾ ਗਆਿ ਸੀ। ਸੀਐਮ ਭਗਵੰਤ ਮਾਨ ਨੇ ਕਹਿਾ ਕ ਿਲੋਕ ਪੰਜਾਬ ਦੇ ਵੱਖ-ਵੱਖ ਸਰਕਾਰੀ ਵਭਿਾਗਾਂ ਵਚਿ ਭ੍ਰਸਿ਼ਟਾਚਾਰ ਨਾਲ ਸਬੰਧਤ ਆਡੀਓ-ਵੀਡੀਓ ਸਮੇਤ ਵੱਖ-ਵੱਖ ਰੂਪਾਂ ਵਚਿ ਭ੍ਰਸਿ਼ਟਾਚਾਰ ਵਰਿੋਧੀ ਹੈਲਪਲਾਈਨ ਨੰਬਰ ’ਤੇ ਸ਼ਕਿਾਇਤਾਂ ਭੇਜਦੇ ਹਨ। ਇਸ ’ਤੇ ਪੰਜਾਬ ਸਰਕਾਰ ਨੇ ਇੱਕ ਸਾਲ ਵਚਿ ਭ੍ਰਸਿ਼ਟਾਚਾਰ ਵਚਿ ਸ਼ਾਮਲ 300 ਤੋਂ ਵੱਧ ਲੋਕਾਂ ਨੂੰ ਜੇਲਾਂ ਵਚਿ ਭੇਜਆਿ ਹੈ। ਉਨ੍ਹਾਂ ਲੋਕਾਂ ਨੂੰ ਭ੍ਰਸਿ਼ਟਾਚਾਰ ਵਰਿੋਧੀ ਹੈਲਪਲਾਈਨ ਨੰਬਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ। ਮਾਨ ਨੇ ਕਹਿਾ ਕ ਿਜੇਕਰ ਕੋਈ ਸਰਕਾਰੀ ਕਰਮਚਾਰੀ ਜਾਂ ਅਧਕਿਾਰੀ ਸਰਕਾਰੀ ਦਫ਼ਤਰਾਂ ਵਚਿ ਕੋਈ ਕੰਮ ਕਰਵਾਉਣ ਲਈ ਸਰਕਾਰੀ ਫੀਸ ਤੋਂ ਵੱਧ ਜਾਂ ਇਸ ਤੋਂ ਵੱਧ ਪੈਸੇ ਦੀ ਮੰਗ ਕਰਦਾ ਹੈ ਤਾਂ ਉਹ ਹੈਲਪਲਾਈਨ ਨੰਬਰ ‘ਤੇ ਆਡੀਓ-ਵੀਡੀਓ ਜਾਂ ਲਖਿਤੀ ਸ਼ਕਿਾਇਤ ਕਰ ਸਕਦਾ ਹੈ। ਉਨ੍ਹਾਂ ਕਹਿਾ ਕ ਿਆਮ ਆਦਮੀ ਪਾਰਟੀ (ਆਪ) ਭ੍ਰਸਿ਼ਟ ਮੁਹੰਿਮ ਵਚਿੋਂ ਪੈਦਾ ਹੋਈ ਪਾਰਟੀ ਹੈ। ਸੀਐਮ ਮਾਨ ਨੇ ਲੋਕਾਂ ਨੂੰ ਭ੍ਰਸਿ਼ਟਾਚਾਰ ਵਰਿੋਧੀ ਨੰਬਰ ‘ਤੇ ਕਾਲ ਕਰਨ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਦੀ ਮਹਿਨਤ ਦੀ ਕਮਾਈ ਨੂੰ ਬਚਾਇਆ ਜਾ ਸਕੇ। ਮਾਨ ਨੇ ਕਹਿਾ ਕ ਿਸਰਕਾਰ ਵਲੋਂ ਬਚਾਇਆ ਜਾ ਰਹਿਾ ਪੈਸਾ ਲੋਕ ਭਲਾਈ ਲਈ ਵਰਤਆਿ ਜਾਵੇਗਾ। ਜ਼ਕਿਰਯੋਗ ਹੈ ਕ ਿਪਛਿਲੇ ਦਨਿੀਂ ਲੋਕਾਂ ਨੇ ਭ੍ਰਸਿ਼ਟਾਚਾਰ ਵਰਿੋਧੀ ਹੈਲਪਲਾਈਨ ਨੰਬਰ ’ਤੇ ਪੰਜਾਬ ਪੁਲਸਿ ਵਭਿਾਗ, ਮਾਲ ਸਮੇਤ ਵੱਖ-ਵੱਖ ਸਰਕਾਰੀ ਵਭਿਾਗਾਂ ਦੇ ਮੁਲਾਜ਼ਮਾਂ ਵਲੋਂ ਰਸਿ਼ਵਤ ਮੰਗਣ ਦੀਆਂ ਸ਼ਕਿਾਇਤਾਂ ਦਰਜ ਕਰਵਾਈਆਂ ਸਨ। ਇਸ ਤੋਂ ਬਾਅਦ ਵਜਿੀਲੈਂਸ ਅਤੇ ਹੋਰ ਯੂਨਟਿਾਂ ਨੇ ਦੋਸ਼ੀ ਕਰਮਚਾਰੀਆਂ ਜਾਂ ਅਧਕਿਾਰੀਆਂ ਖ਼ਲਿਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਫਿ਼ਤਾਰ ਕਰ ਲਆਿ। ਇਸ ਵੇਲੇ ਬਹੁਤੇ ਕੇਸ ਅਦਾਲਤਾਂ ਵਚਿ ਵਚਿਾਰ ਅਧੀਨ ਹਨ।

Leave a Reply

Your email address will not be published. Required fields are marked *