Black Fungus ਦੀ ਦਵਾਈ ਦੁਨੀਆ ‘ਚ ਜਿੱਥੇ ਵੀ ਉਪਲਬਧ ਹੋਵੇ, ਲਿਆਂਦੀ ਜਾਵੇ ਭਾਰਤ ਪ੍ਰਧਾਨ ਮੰਤਰੀ ਦਾ ਅਧਿਕਾਰੀਆਂ ਨੂੰ ਨਿਰਦੇਸ਼

ਨਵੀਂ ਦਿੱਲੀ, 27 ਮਈ ਕੋਰੋਨਾ ਤੋਂ ਬਾਅਦ ਭਾਰਤ ਵਿਚ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੇ Black Fungus ਨਾਲ ਨਜਿੱਠਣ ਲਈ ਸਰਕਾਰ ਜੁਟੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਲੈ ਕੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ Black Fungus ਦੀ ਦਵਾਈ ਦੁਨੀਆ ‘ਚ ਜਿੱਥੇ ਵੀ ਉਪਲਬਧ ਹੋਵੇ ਉਸ ਨੂੰ ਤੁਰੰਤ ਭਾਰਤ ਲਿਆਂਦਾ

Leave a Reply

Your email address will not be published. Required fields are marked *