ਸਰਹੱਦ ‘ਤੇ ਡਰੋਨ ਦੀ ਦਸਤਕ ਲਗਾਤਾਰ ਵਧ ਰਹੀ ਹੈ। ਬੀ.ਐਸ.ਐਫ. ਨੇ ਦੋ ਦਨਿਾਂ ਵਚਿ ਦੋ ਡਰੋਨ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਸਿ ਨੂੰ ਮਲਿੇ ਇਨਪੁਟਸ ਦੇ ਆਧਾਰ ‘ਤੇ ਅੰਮ੍ਰਤਿਸਰ ਬਾਰਡਰ ਨੇੜਉਿਂ 14 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਬੀ.ਐਸ.ਐਫ. ਮੁਤਾਬਕ ਇਕ ਇਨਪੁਟ ਤੋਂ ਬਾਅਦ ਅੰਮ੍ਰਤਿਸਰ ਦੇ ਸਰਹੱਦੀ ਪੰਿਡ ਸੈਦਪੁਰ ਕਲਾਂ ਵਚਿ ਤਲਾਸ਼ੀ ਮੁਹੰਿਮ ਚਲਾਈ ਗਈ। ਕਵਾਡਕਾਪਟਰ ਡੀਜੇਆਈ ਮੈਟ੍ਰਸਿ 300 ਆਰਟੀਕੇ ਸਵੇਰੇ 7.20 ਵਜੇ ਪੰਿਡ ਸੈਦਪੁਰਾ ਦੇ ਬਾਹਰਵਾਰ ਗੁਰਦੁਆਰਾ ਸਾਹਬਿ ਦੇ ਨੇੜੇ ਖੇਤਾਂ ਵਚਿੋਂ ਟੁੱਟੀ ਹਾਲਤ ਵਚਿ ਬਰਾਮਦ ਹੋਇਆ। ਬੀ.ਐਸ.ਐਫ. ਵਲੋਂ ਪਛਿਲੇ 12 ਦਨਿਾਂ ਵਚਿ ਬਰਾਮਦ ਕੀਤਾ ਗਆਿ ਇਹ ਚੌਥਾ ਡਰੋਨ ਹੈ। ਇਸ ਤੋਂ ਪਹਲਿਾਂ ਬੀਤੀ ਸ਼ਾਮ ਬੀ.ਐਸ.ਐਫ. ਨੇ ਤਰਨਤਾਰਨ ਤੋਂ ਵੀ ਇਕ ਡਰੋਨ ਬਰਾਮਦ ਕੀਤਾ ਸੀ। ਬੀ.ਐਸ.ਐਫ. ਅਧਕਿਾਰੀਆਂ ਨੇ ਦਸਆਿ ਕ ਿਇਹ ਡਰੋਨ 9 ਜੂਨ ਦੀ ਰਾਤ ਨੂੰ ਡੇਗਆਿ ਗਆਿ ਸੀ। ਪਰ ਤਲਾਸ਼ੀ ਦੌਰਾਨ ਉਹ ਨਹੀਂ ਮਲਿਿਆ। ਗਸ਼ਤ ਦੌਰਾਨ ਜਵਾਨਾਂ ਨੂੰ ਇਹ ਡਰੋਨ ਖੇਤਾਂ ‘ਚ ਟੁੱਟੀ ਹਾਲਤ ‘ਚ ਮਲਿਿਆ। ਇਹ ਵੀ ਕਵਾਡਕਾਪਟਰ ਧਝੀ ੰੳਟਰਚਿੲ 300 ੍ਰਠਖ ਹੈ, ਜਸਿ ਦੀ ਵਰਤੋਂ ਪਾਕਸਿਤਾਨੀ ਤਸਕਰ ਭਾਰਤੀ ਸਰਹੱਦ ‘ਤੇ ਹੈਰੋਇਨ ਦੀ ਖੇਪ ਭੇਜਣ ਲਈ ਕਰਦੇ ਹਨ।