ਰਾਂਚੀ, 28 ਮਈ – ਚੱਕਰਵਾਤੀ ਤੂਫਾਨ ਯਾਸ ਦੇ ਚੱਲਦਿਆ ਭਾਰੀ ਬਰਸਾਤ ਹੋਣ ਕਾਰਨ ਰਾਂਚੀ ਦੇ ਤਾਮਾਰ ਇਲਾਕੇ ‘ਚ ਕਾਂਚੀ ਨਦੀ ਉੱਪਰ ਬਣਿਆ ਪੁੱਲ ਡਿੱਗ ਗਿਆ। ਹਾਦਸੇ ਵਿਚ ਕਿਸੇ ਦੇ ਜਖਮੀਂ ਹੋਣ ਦੀ ਕੋਈ ਸੂਚਨਾ ਨਹੀਂ ਹੈ।