ਭਾਰਤ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 1,73,790 ਨਵੇਂ ਮਾਮਲੇ, 3617 ਮੌਤਾਂ

ਨਵੀਂ ਦਿੱਲੀ, 29 ਮਈ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 1,73,790 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2,84,601 ਠੀਕ ਹੋਏ ਹਨ ਜਦਕਿ 3617 ਮਰੀਜ਼ਾਂ ਦੀ ਮੌਤ ਹੋਈ ਹੈ।

Total cases: 2,77,29,247
Total discharges: 2,51,78,011
Death toll: 3,22,512
Active cases: 22,28,724

Total vaccination: 20,89,02,445

Leave a Reply

Your email address will not be published. Required fields are marked *