ਦੇਹਰਾਦੂਨ, 29 ਮਈ – ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਉੱਤਰਾਖੰਡ ਨੇ ਯੋਗ ਗੁਰੂ ਰਾਮਦੇਵ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ।ਆਈ.ਐਮ.ਏ ਨੇ ਰਾਮਦੇਵ ਨੂੰ ਪੁੱਛਿਆ ਹੈ ਕਿ ਕਿਨਾਂ ਐਲੋਪੈਥਿਕ ਹਸਪਤਾਲਾਂ ਵਿਚ ਪਤੰਜਲੀ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ।ਆਈ.ਐਮ.ਏ ਦੇ ਪੈਨਲ ਨੇ ਰਾਮਦੇਵ ਨੂੰ ਵਿਚਾਰ ਵਟਾਂਦਰੇ ਨਾਲ ਬਹਿਸ ਲਈ ਜਨਤਕ ਤੌਰ ‘ਤੇ ਚੁਣੌਤੀ ਦਿੱਤੀ ਹੈ।