ਚੰਡੀਗੜ੍ਹ: ਪੰਜਾਬ ਅਤੇ ਹਰਆਿਣਾ ਹਾਈ ਕੋਰਟ ਨੇ ਸ਼ੁਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਸਾਬਕਾ ਆਈ.ਜੀ. ਪਰਮਰਾਜ ਉਮਰਾਨਗਲ ਅਤੇ ਤੰਿਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਤਿੀ ਹੈ। ਪੰਜਾਬ ਅਤੇ ਹਰਆਿਣਾ ਹਾਈ ਕੋਰਟ ਨੇ ਅਮਰ ਸੰਿਘ ਚਾਹਲ ਅਤੇ ਸੁਖਮੰਦਰ ਸੰਿਘ ਨੂੰ ਵੀ ਸ਼ਰਤਾਂ ਤਹਤਿ ਅਗਾਊਂ ਜ਼ਮਾਨਤ ਦਤਿੀ ਹੈ। ਹਾਈ ਕੋਰਟ ਨੇ ਕਰੀਬ ਇਕ ਮਹੀਨਾ ਪਹਲਿਾਂ ਇਸ ਮਾਮਲੇ ਵਚਿ ਅਪਣਾ ਫੈਸਲਾ ਰਾਖਵਾਂ ਰੱਖ ਲਆਿ ਸੀ, ਜਸਿ ਨੂੰ ਅੱਜ ਸੁਣਾਇਆ ਗਆਿ। ਜਸਟਸਿ ਅਨੂਪ ਚਤਿਕਾਰਾ ਨੇ ਕਹਿਾ ਕ ਿਪਟੀਸ਼ਨਰ ਗਵਾਹਾਂ, ਪੁਲਸਿ ਅਧਕਿਾਰੀਆਂ ਜਾਂ ਕੇਸ ਦੇ ਤੱਥਾਂ ਅਤੇ ਸਥਤਿੀਆਂ ਤੋਂ ਜਾਣੂ ਕਸਿੇ ਹੋਰ ਵਅਿਕਤੀ ਨੂੰ ਸੱਿਧੇ ਜਾਂ ਅਸੱਿਧੇ ਤੌਰ ‘ਤੇ ਪ੍ਰਭਾਵਤ ਨਹੀਂ ਕਰਨਗੇ। ਪੁਲਸਿ ਵਲੋਂ ਸਾਰੇ ਮੁਲਜ਼ਮਾਂ ਵਰਿੁਧ ਸੀਆਰਪੀਸੀ ਦੀ ਧਾਰਾ 173 ਤਹਤਿ ਅੰਤਮਿ ਜਾਂਚ ਰਪਿੋਰਟ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੇ ਜੁਡੀਸ਼ੀਅਲ ਮੈਜਸਿਟਰੇਟ (ਪਹਲਿੀ ਸ਼੍ਰੇਣੀ), ਫ਼ਰੀਦਕੋਟ ਵਲੋਂ ਨੋਟਸਿ ਜਾਰੀ ਕਰਨ ‘ਤੇ ਅਦਾਲਤ ਦਾ ਰੁਖ ਕੀਤਾ ਸੀ। ਦੱਸ ਦੇਈਏ ਕ ਿਇਸ ਮਾਮਲੇ ਵਚਿ 4 ਚਲਾਨ ਪੇਸ਼ ਹੋ ਚੁੱਕੇ ਹਨ। ਐਸਆਈਜੀ ਰਾਕੇਸ਼ ਅਗਰਵਾਲ ਤੇ ਐਸਐਸਪੀ ਬਠੰਿਡਾ ਗੁਲਨੀਤ ਖੁਰਾਣਾ ਦੀ ਅਗਵਾਈ ਵਾਲੀ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ 24.2.2023 ਨੂੰ ਸੱਤ ਹਜ਼ਾਰ ਪੰਨਆਿਂ ਦਾ (7000) ਪਹਲਿਾ ਚਲਾਨ ਪੇਸ਼ ਕੀਤਾ ਤੇ ਉਸ ਤੋਂ ਬਾਅਦ ਦੋ ਹਜ਼ਾਰ ਚਾਰ ਸੌ (2400) ਪੰਨਆਿਂ ਦਾ ਦੂਜਾ ਚਲਾਨ ਪੇਸ਼ ਕੀਤਾ। 25 ਅਪ੍ਰੈਲ 2023 ਨੂੰ ਫਰੀਦਕੋਟ ਅਦਾਲਤ ਵਚਿ 129 ਅਤੇ 192 ਨੰ. ਥਾਣਾ ਸਟਿੀ ਕੋਟਕਪੂਰਾ ਵਚਿ ਧਾਰਾ 307,153,109,34,201,218 332,120ਭੀਫਛ ਅਤੇ 25/27 54,59 ਅਸਲਾ ਐਕਟ ਤਹਤਿ ਕੇਸ ਦਰਜ ਕੀਤਾ ਗਆਿ ਹੈ। ਮਾਮਲੇ ਵਚਿ ਐਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸੰਿਘ ਬਾਦਲ, ਅਕਾਲੀ ਦਲ ਦੇ ਮੁਖੀ ਸੁਖਬੀਰ ਸੰਿਘ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸੰਿਘ ਸੈਣੀ, ਤਤਕਾਲੀ ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਮੋਗਾ ਚਰਨਜੀਤ ਸ਼ਰਮਾ, ਐਸਐਸਪੀ ਫਰੀਦਕੋਟ ਸੁਖਮੰਦਰ ਮਾਨ, ਡੀਆਈਜੀ ਫ਼ਰਿੋਜ਼ਪੁਰ ਅਮਰ ਸੰਿਘ ਚਾਹਲ ਅਤੇ ਤਤਕਾਲੀ ਐਸਐਚਓ ਸਟਿੀ ਕੋਟਕਪੂਰਾ ਗੁਰਦੀਪ ਸੰਿਘ ਨੂੰ ਮੁਲਜ਼ਮ ਬਣਾਇਆ ਗਆਿ ਹੈ। ਤਤਕਾਲੀ ਡੀਜੀਪੀ ਸੁਮੇਧ ਸੰਿਘ ਸੈਣੀ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸੰਿਘ ਬਾਦਲ ਨੂੰ ਇਸ ਘਟਨਾ ਦੇ ਮੁੱਖ ਸਾਜ਼ਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਆਿ ਹੈ। ਜਦਕ ਿਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸੰਿਘ ਬਾਦਲ ‘ਤੇ ਸਾਜ਼ਸ਼ ਨੂੰ ਅੰਜਾਮ ਦੇਣ ‘ਚ ਮਦਦ ਕਰਨ ਦਾ ਇਲਜ਼ਾਮ ਹੈ। ਤਤਕਾਲੀ ਆਈਜੀ ਉਮਰਾਨੰਗਲ, ਡੀਆਈਜੀ ਫ਼ਰਿੋਜ਼ਪੁਰ ਅਮਰ ਸੰਿਘ ਚਾਹਲ ਅਤੇ ਐਸਐਸਪੀ ਮੋਗਾ ਚਰਨਜੀਤ ਸੰਿਘ ਸ਼ਰਮਾ ‘ਤੇ ਸਾਜ਼ਸ਼ ਨੂੰ ਅੰਜਾਮ ਦੇਣ ਦਾ ਇਲਜ਼ਾਮ ਹੈ।