ਮੁੰਬਈ, 29 ਮਈ – ਇਸ ਸਾਲ ਦਾ ਆਈ.ਪੀ.ਐਲ ਸੀਜ਼ਨ ਯੂ.ਏ.ਈ ‘ਚ ਹੋਵੇਗਾ। ਇਹ ਜਾਣਕਾਰੀ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਵਾਈਸ ਪ੍ਰਧਾਨ ਰਾਜੀਵ ਸ਼ੁਕਲਾ ਨੇ ਦਿੱਤੀ। ਦੱਸਣਯੋਗ ਹੈ ਕਿ ਭਾਰਤ ਵਿਚ ਹੋਏ ਆਈ.ਪੀ.ਐੱਲ 2021 ਨੂੰ ਕੋਰੋਨਾ ਵਾਇਰਸ ਕਾਰਨ ਕੁੱਝ ਮੈਚਾਂ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ।