ਫਗਵਾੜਾ ਦੇ ਪ੍ਰਸਿੱਧ ਐਡਵੋਕੇਟ ਸੁਰਿੰਦਰ ਮਿੱਤਲ ਦਾ ਦਿਲ ਦਾ ਦੋਰਾ ਪੈਣ ਕਾਰਨ ਹੋਇਆ ਦਿਹਾਂਤ

ਫਗਵਾੜਾ ਇਲਾਕੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੋੜ ਗਈ ਜਦੋਂ ਕੰਜਮਿਊਰ ਕੋਰਟ ਕਪੂਰਥਲਾ ਦੇ ਸਾਬਕਾ ਜੱਜ ਤੇ ਫਗਵਾੜਾ ਦੇ ਪ੍ਰਸਿੱਧ ਐਡਵੋਕੇਟ ਸੁਰਿੰਦਰ ਮਿੱਤਲ ਦਾ ਮੰਗਲਵਾਰ ਦੀ ਰਾਤ ਨੂੰ ਜਲੰਧਰ ਵਿਖੇ ਦਿਲ ਦਾ ਦੋਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੁਰਿੰਦਰ ਮਿੱਤਲ ਦੇ ਅਕਾਲ ਚਲਾਣੇ ਤੇ ਜਿੱਥੇ ਸ਼ਹਿਰ ਦੀਆਂ ਉਚ ਸਖਸ਼ੀਅਤਾਂ ਨੇ ਪਰਿਵਾਰ ਦਾ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉਥੇ ਹੀ ਉਨਾਂ ਪਰਿਵਾਰ ਨੂੰੂ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸੁਰਿੰਦਰ ਮਿੱਤਲ ਦਾ ਅੰਤਿਮ ਸਸਕਾਰ ਫਗਵਾੜਾ ਦੇ ਬੰਗਾ ਰੋਡ ਸਮਸ਼ਾਨਘਾਟ ਵਿਖੇ ਅੱਜ ਸ਼ਾਮ 4 ਵਜੇ ਹੋਵੇਗਾ।

Leave a Reply

Your email address will not be published. Required fields are marked *