ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ (GNDU Campus) ਦੇ ਯੂਐਸਐਫਐਸ ਵਿਭਾਗ (USFS Department) ਦੇ ਇਕ ਵਿਦਿਆਰਥੀ ਅਵਨਪ੍ਰੀਤ ਸਿੰਘ ਦੀ 3 ਅਣਪਛਾਤੇ ਲੜਕਿਆਂ ਦੇ ਵੱਲੋਂ ਕੁੱਟਮਾਰ ਕਰਨ ਤੇ ਪੱਗੜੀ ਉਤਾਰਨ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕੌਮੀ ਪ੍ਰਧਾਨ ਜੁਗਰਾਜ ਸਿੰਘ ਦੀ ਅਗਵਾਈ ‘ਚ ਮੁੱਖ ਗੇਟ ’ਤੇ ਧਰਨਾ ਦੇ ਕੇ ਜਿੱਥੇ ਜੀਐੱਨਡੀਯੂ ਪ੍ਰਬੰਧਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ ਗਈ ਜਾਣਕਾਰੀ ਅਨੁਸਾਰ ਪੀੜਤ ਅਵਨਪ੍ਰੀਤ ਸਿੰਘ ਦੀ ਜਮਾਤੀ ਵਿਦਿਆਰਥਣ ਦੀ ਰਿਸ਼ਤੇਦਾਰੀ ‘ਚ ਲੱਗਦੀ ਭੈਣ ਉਸ ਨੂੰ ਮਿਲਣ ਵਾਸਤੇ ਆਈ ਹੋਈ ਸੀ ਜਿਸ ਨੂੰ ਅਣਪਛਾਤੇ ਮਨਚਲੇ ਲੜਕਿਆਂ ਦੇ ਵੱਲੋਂ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕਰਵਾਏ ਜਾਣ ਤੋਂ ਬਾਅਦ ਉਸ ਦੀ ਵਿਗੜ ਰਹੀ ਹਾਲਤ ਨੂੰ ਲੈ ਕੇ ਅਵਨਪ੍ਰੀਤ ਸਿੰਘ ਦੇ ਵੱਲੋਂ ਅਣਪਛਾਤੇ ਲੜਕਿਆਂ ਦੇ ਨਾਲ ਜਦੋਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਉਸ ’ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਤੇ ਪਗੜੀ ਉਤਾਰ ਦਿੱਤੀ। ਇਸ ਘਟਨਾਕ੍ਰਮ ਨੂੰ ਲੈ…