ਮੁੰਬਈ, 1 ਜੂਨ – ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਦਾ ਕਹਿਣਾ ਹੈ ਕਿ ਕੋਵਿਡ-19 ਨੂੰ ਲੈ ਕੇ ਸਥਿਤੀ ਕਾਬੂ ਵਿਚ ਰਹੀ ਤਾਂ ਅਗਲੇ ਸਾਲ ਜਨਵਰੀ-ਫਰਵਰੀ ‘ਚ ਬੀ.ਐਮ.ਸੀ ਚੋਣਾਂ ਕਰਵਾਈਆਂ ਜਾਣਗੀਆਂ। ਜੇਕਰ ਸਥਿਤੀ ਕਾਬੂ ਵਿਚ ਨਾ ਹੋਈ ਤਾਂ ਚੋਣਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ।