ਨਵੀਂ ਦਿੱਲੀ, 3 ਜੂਨ – ਵਿਸ਼ੇਸ਼ ਜਾਂਚ ਤੇ ਖੁਫੀਆ ਸ਼ਾਖਾ ਅਤੇ ਏ.ਸੀ.ਸੀ ਐਕਸਪੋਰਟ ਕਮਿਸ਼ਨਰੇਟ ਨੇ ਰਾਸ਼ਟਰੀ ਰਾਜਧਾਨੀ ਖੇਤਰ (N.C.T) ਤੋਂ 3.19 ਕਰੋੜ ਦੀ ਕੀਮਤ ਦੇ 372 iphones ਬਰਾਮਦ ਕੀਤੇ ਹਨ। ਕਸਟਮ ਅਧਿਕਾਰੀਆ ਅਨੁਸਾਰ ਰਿਆਦ ਤੋਂ ਭੇਜੇ ਇਹ iphones ਘਰੇਲੂ ਸਮਾਨ ਰੱਕਣ ਵਾਲੇ ਪਾਰਸਲਾਂ ‘ਚ ਲੁਕੋਏ ਹੋਏ ਸਨ।