ਚੇਨਈ, 3 ਜੂਨ – ਤਾਮਿਲਨਾਡੂ ਸਰਕਾਰ ਕੋਵਿਡ-19 ਦੌਰਾਨ ਡਿਊਟੀ ‘ਤੇ ਲੱਗੇ ਪੁਲਿਸ ਮੁਲਾਜ਼ਮਾਂ ਨੂੰ 50 ਹਜ਼ਾਰ ਰੁਪਏ ਦੀ ਵਿਸ਼ੇਸ਼ ਰਾਸ਼ੀ ਦੇਵੇਗੀ। ਇਹ ਐਲਾਨ ਮੁੱਖ ਮੰਤਰੀ ਐਮ.ਕੇ ਸਟਾਲਿਨ ਨੇ ਕੀਤਾ।