ਚੇਨਈ, 5 ਜੂਨ – ਇਨਸਾਨ ਤੋਂ ਬਾਅਦ ਹੁਣ ਜਾਨਵਰ ਵੀ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋ ਰਹੇ ਹਨ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ਨਜ਼ਦੀਕ ਵਾਂਡਲੂਰ ਚਿੜੀਆਘਰ ਵਿਚ ਕੋਰੋਨਾ ਦੀ ਲਾਗ ਕਾਰਨ ਸ਼ੇਰਨੀ ਦੀ ਮੌਤ ਹੋ ਗਈ ਜਦਕਿ 9 ਹੋਰ ਸ਼ੇਰ ਅਤੇ ਸ਼ੇਰਨੀਆ ਕੋਰੋਨਾ ਸੰਕਰਮਿਤ ਪਾਏ ਗਏ ਹਨ।