ਪੰਜਾਬ ਦੀ ਜਲੰਧਰ ਹੌਟ ਸੀਟ ਤੋਂ ਭਾਜਪਾ ਦੇ ਸੁਸ਼ੀਲ ਰਿੰਕੂ, ਆਪ ਦੇ ਪਵਨ ਟੀਨੂੰ, ਕਾਂਗਰਸ ਦੇ ਚਰਨਜੀਤ ਚੰਨੀ ਤੇ ਅਕਾਲੀ ਦਲ ਦੇ ਮਹਿੰਦਰ ਕੇਪੀ ਚੋਣ ਮੈਦਾਨ ਵਿੱਚ ਹਨ। 2019 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਸਨ। ਜਿੱਥੇ ਅਕਾਲੀ ਦਲ ਨੇ ਇਸ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਸੀ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਟਿਕਟ ਦਿੱਤੀ ਸੀ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਸੀ ਜੋ ਇਸ ਸੀਟ ਤੋਂ ਜਿੱਤੇ ਸਨ।
ਪਵਨ ਕੁਮਾਰ ਟੀਨੂੰ ਆਪ-1,60,192
ਮਹਿੰਦਰ ਸਿੰਘ ਕੇਪੀ ਅਕਾਲੀ ਦਲ-49,608
ਬਲਵਿੰਦਰ ਕੁਮਾਰ ਬਸਪਾ-49,343
11.54AM
9ਵੇਂ ਗੇੜ ਦੀ ਗਿਣਤੀ ਮੁਕੰਮਲ ਹੋ ਗਈ ਹੈ।
ਚਰਨਜੀਤ ਸਿੰਘ ਚੰਨੀ ਕਾਂਗਰਸ-2,98,718
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,79,247
ਪਵਨ ਕੁਮਾਰ ਟੀਨੂੰ ਆਪ-1,57,070
ਮਹਿੰਦਰ ਸਿੰਘ ਕੇਪੀ ਅਕਾਲੀ ਦਲ-48,320
ਬਲਵਿੰਦਰ ਕੁਮਾਰ ਬਸਪਾ-47,771
11.31AM
ਕਾਂਗਰਸ ਦੇ ਚੰਨੀ ਨੇ ਇਕ ਲੱਖ ਤੋਂ ਵਧ ਦੀ ਲੀਡ ਬਣਾ ਲਈ ਹੈ।
ਚਰਨਜੀਤ ਸਿੰਘ ਚੰਨੀ ਕਾਂਗਰਸ-2,57,914
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,66,676
ਪਵਨ ਕੁਮਾਰ ਟੀਨੂੰ ਆਪ-1,37,642
ਮਹਿੰਦਰ ਸਿੰਘ ਕੇਪੀ ਅਕਾਲੀ ਦਲ-42,785
ਬਲਵਿੰਦਰ ਕੁਮਾਰ ਬਸਪਾ-38,408
10.44AM
ਚਰਨਜੀਤ ਸਿੰਘ ਚੰਨੀ ਕਾਂਗਰਸ-1,68,000
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,06,000
ਪਵਨ ਕੁਮਾਰ ਟੀਨੂੰ ਆਪ-94,414
ਮਹਿੰਦਰ ਸਿੰਘ ਕੇਪੀ ਅਕਾਲੀ ਦਲ-30,400
ਬਲਵਿੰਦਰ ਕੁਮਾਰ ਬਸਪਾ-23,200
10.23AM
ਚਰਨਜੀਤ ਸਿੰਘ ਚੰਨੀ ਕਾਂਗਰਸ-1,44,122 (51600)
ਸੁਸ਼ੀਲ ਕੁਮਾਰ ਰਿੰਕੂ ਭਾਜਪਾ-87,622
ਪਵਨ ਕੁਮਾਰ ਟੀਨੂੰ ਆਪ-81,063
ਮਹਿੰਦਰ ਸਿੰਘ ਕੇਪੀ ਅਕਾਲੀ ਦਲ-26,813
ਬਲਵਿੰਦਰ ਕੁਮਾਰ ਬਸਪਾ-18,460
10.17AM
ਚਰਨਜੀਤ ਸਿੰਘ ਚੰਨੀ 48,666 ਵੋਟਾਂ ਦੇ ਫ਼ਰਕ ਨਾਲ ਸੁਸ਼ੀਲ ਰਿੰਕੂ ਤੋਂ ਅੱਗੇ।
ਚਰਨਜੀਤ ਸਿੰਘ ਚੰਨੀ ਕਾਂਗਰਸ-1,34,464 (48666)
ਸੁਸ਼ੀਲ ਕੁਮਾਰ ਰਿੰਕੂ ਭਾਜਪਾ-86,888
ਪਵਨ ਕੁਮਾਰ ਟੀਨੂੰ ਆਪ-74,844
ਮਹਿੰਦਰ ਸਿੰਘ ਕੇਪੀ ਅਕਾਲੀ ਦਲ-24,234
ਬਲਵਿੰਦਰ ਕੁਮਾਰ ਬਸਪਾ-17,038
9.40 AM
ਜਲੰਧਰ ਲੋਕ ਸਭਾ ਹਲਕਾ
Congress – ਚਰਨਜੀਤ ਸਿੰਘ ਚੰਨੀ – 91,673
AAP – ਪਵਨ ਟੀਨੂੰ – 51,377
BJP – ਸੁਸ਼ੀਲ ਰਿੰਕੂ – 60210
SAD – ਮਹਿੰਦਰ ਸਿੰਘ ਕੇ.ਪੀ – 16701
BSP – ਐਡਵੋਕੇਟ ਬਲਵਿੰਦਰ ਕੁਮਾਰ – 10168