ਨਵੀਂ ਦਿੱਲੀ, 7 ਜੂਨ – ਦਿੱਲੀ ‘ਚ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸਦੇ ਤਹਿਤ ਬਾਜ਼ਾਰ ਅਤੇ ਦਫਤਰ ਰਿਆਇਤਾਂ ਨਾਲ ਖੁੱਲ੍ਹਣਗੇ ਜਦਕਿ 10 ਮਈ ਤੋਂ ਬੰਦ ਕੀਤੀ ਮੈਟਰੋ ਸੇਵਾ ਵੀ 50% ਸਵਾਰੀਆ ਨਾਲ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।