ਚੰਡੀਗੜ੍ਹ, 7 ਜੂਨ – ਫਤਿਹ ਕਿੱਟ ਦੀ ਖਰੀਦ ‘ਚ ਗੜਬੜੀ ਦੇ ਦੋਸ਼ ‘ਤੇ ਬੋਲਦਿਆ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਹਾਈਕੋਰਟ ‘ਚ ਹੈ ਤੇ ਉਹ ਹਾਈਕੋਰਟ ‘ਚ ਜਵਾਬ ਦੇਣਗੇ।