ਔੜ ਪੁਲਿਸ ਵਲੋ 10 ਗ੍ਰਾਮ ਹੈਰੋਇਨ ਤੇ 25 ਹਜਾਰ ਡਰਗਸ ਮਨੀ ਨਾਲ ਇਕ ਕਾਬੂ

ਥਾਣਾ ਔੜ ਦੇ ਮੁਖੀ ਇੰਸਪੈਕਟਰ ਨਰੇਸ ਕੁਮਾਰੀ ਦੀ ਅਗਵਾਈ ਚ ਥਾਣਾ ਔੜ ਦੀ ਪੁਲਿਸ ਵਲੋਂ ਇਕ ਦੋਸੀ ਨੂੰ 10.2 ਗ੍ਰਾਮ ਹੈਰੋਇਨ ਤੇ 25 ਹਜਾਰ ਰੁਪਏ ਦੀ ਡਰਗਸ ਮਨੀ ਸਮੇਤ ਗਿ੍ਫ਼ਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ । ਏ ਐਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ ਸੱਕੀ ਪੁਰਸ਼ਾ ਦੀ ਜਾਚ ਦੇ ਸੰਬੰਧੀ ਗੜੀ ਅਜੀਤ ਸਿੰਘ ਵਿਖੇ ਨਾਕੇਬੰਦੀ ਕੀਤੀ ਸੀ ਕਿ ਇਕ ਕਾਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ । ਗੱਡੀ ਦੇ ਰੁੱਕਣ ਤੇ ਜਦੋ ਤਲਾਸੀ ਲਈ ਗਈ ਤਾ ਸੀਟ ਦੇ ਹੇਠਿਓ 25 ਹਜਾਰ ਰੁਪਏ ਤੇ 10.2 ਗ੍ਰਾਮ ਹੈਰੋਇਨ ਬਰਾਮਦ ਹੋਈ ।

Leave a Reply

Your email address will not be published. Required fields are marked *