ਨਵੀਂ ਦਿੱਲੀ, 18 ਜੂਨ – ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਵੀ ਸ਼ੱਕ ਹੈ ਤਾਂ ਉਹ ਕਿਸਾਨਾਂ ਨਾਲ ਬੈਠਣ ਲਈ ਤਿਆਰ ਹਨ।ਇਹ ਬਹੁਤ ਮੰਦਭਾਗਾ ਹੈ ਕਿ ਵਿਰੋਧ ਵਾਲੀ ਥਾਂ ਤੋਂ ਬਲਾਤਕਾਰ ਦੀਆਂ ਖਬਰਾਂ ਮਿਲ ਰਹੀਆਂ ਹਨ। ਇਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ।
Prime Minister and his govt have made it clear that if you’ve any doubt regarding farm laws, we’re ready to sit with you. We’re open to suggestions. It’s very unfortunate that we’re getting reports of rape from protest site. It’s must be probed: Union Minister Hardeep Singh Puri